View Details << Back

ਪਾਕਿਸਤਾਨ: ਇਮਰਾਨ ਖ਼ਿਲਾਫ਼ ਬੇਭਰੋਸਗੀ ਮਤਾ ਖਾਰਜ ਕਰਨ ਤੇ ਸੰਸਦ ਨੂੰ ਭੰਗ ਕਰਨ ਖ਼ਿਲਾਫ਼ ਸੁਪਰੀਮ ਕੋੋਰਟ ’ਚ ਅੱਜ ਮੁੜ ਸੁਣਵਾਈ

  ਪਾਕਿਸਤਾਨ ਦੀ ਸੁਪਰੀਮ ਕੋਰਟ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਖਾਰਜ ਕਰਨ ਅਤੇ ਰਾਸ਼ਟਰਪਤੀ ਦੀ ਸਲਾਹ 'ਤੇ ਸੰਸਦ ਨੂੰ ਭੰਗ ਕਰਨ 'ਤੇ ਅਹਿਮ ਸੁਣਵਾਈ ਅੱਜ ਮੁੜ ਸ਼ੁਰੂ ਕਰੇਗੀ ਤੇ ਅੱਜ ਇਸ ਦੀ ਕੇਸ ਦੀ ਸੁਣਵਾਈ ਮੁਕੰਮਲ ਹੋਣ ਦੀ ਸੰਭਾਵਨਾ ਹੈ।
  ਖਾਸ ਖਬਰਾਂ