View Details << Back

ਚੀਨ 'ਚ ਕੈਮੀਕਲ ਪਲਾਂਟ 'ਚ ਲੱਗੀ ਅੱਗ, ਸੱਤ ਲੋਕਾਂ ਦੀ ਮੌਤ

  ਉੱਤਰੀ ਚੀਨ ਦੇ ਮੰਗੋਲੀਆਈ ਆਟੋਨੋਮਸ ਖੇਤਰ ਵਿੱਚ ਸੋਮਵਾਰ ਤੜਕੇ ਇੱਕ ਰਸਾਇਣਕ ਪਲਾਂਟ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ ਬਾਓਟੋ ਸ਼ਹਿਰ ਦੇ ਹੋਂਡਲੋਨ ਜ਼ਿਲ੍ਹੇ ਵਿੱਚ ਸਥਿਤ ਪਲਾਂਟ ਵਿੱਚ ਸੋਮਵਾਰ ਤੜਕੇ 2:08 ਵਜੇ ਅੱਗ ਲੱਗ ਗਈ।
ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਏਜੰਸੀ ਮੁਤਾਬਕ ਰਾਹਤ ਅਤੇ ਬਚਾਅ ਕਾਰਜ ਸ਼ਾਮ 6:40 ਵਜੇ ਖਤਮ ਹੋਇਆ ਅਤੇ ਇਸ ਦੌਰਾਨ ਸੱਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
  ਖਾਸ ਖਬਰਾਂ