View Details << Back

ਦੇਸ਼ ਦੇ ਇਨ੍ਹਾਂ ਸ਼ਹਿਰਾਂ ਨੂੰ ਜੋੜ ਰਹੀ Vande Bharat Express Train, ਸਫ਼ਰ ਕਰਨਾ ਹੈ ਤਾਂ ਇੱਥੇ ਦੇਖੋ ਸਮਾਂ ਤੇ ਰੂਟ

  ਨਵੀਂ ਦਿੱਲੀ: Vande Bharat Express trains in India : ਦੇਸ਼ ਦੀ ਪਹਿਲੀ ਅਰਧ-ਹਾਈ-ਸਪੀਡ ਰੇਲਗੱਡੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ (Vande Bharat Express train) ਤੇਜ਼ ਰਫ਼ਤਾਰ ਅਤੇ ਸੁਰੱਖਿਆ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਹੋਰ ਸਾਰੀਆਂ ਰੇਲ ਗੱਡੀਆਂ ਨੂੰ ਸਖ਼ਤ ਮੁਕਾਬਲਾ ਦੇ ਰਹੀ ਹੈ।

ਇਹ ਸਵਦੇਸ਼ੀ ਤੌਰ 'ਤੇ ਤਿਆਰ ਕੀਤੀ ਗਈ ਰੇਲਗੱਡੀ ਭਾਰਤੀ ਰੇਲਵੇ ਲਈ ਯਾਤਰਾ ਤਕਨਾਲੋਜੀ ਵਿੱਚ ਇੱਕ ਨਵੇਂ ਯੁੱਗ ਦੀ ਨਿਸ਼ਾਨਦੇਹੀ ਕਰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਫਰਵਰੀ, 2022 ਨੂੰ ਮੁੰਬਈ ਤੋਂ ਸੋਲਾਪੁਰ ਅਤੇ ਮੁੰਬਈ ਤੋਂ ਸਾਈਂ ਨਗਰ ਸ਼ਿਰਡੀ ਲਈ ਦੋ ਨਵੀਆਂ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ ਸੀ। ਉਦੋਂ ਤੋਂ ਇਨ੍ਹਾਂ ਟਰੇਨਾਂ 'ਚ ਰੋਜ਼ਾਨਾ ਹਜ਼ਾਰਾਂ ਯਾਤਰੀ ਸਫਰ ਕਰ ਰਹੇ ਹਨ। ਮੌਜੂਦਾ ਸਮੇਂ 'ਚ ਵੰਦੇ ਭਾਰਤ ਟ੍ਰੇਨ ਦੇਸ਼ ਦੇ 10 ਵੱਖ-ਵੱਖ ਰੂਟਾਂ 'ਤੇ ਚੱਲ ਰਹੀ ਹੈ।

ਭਾਰਤ 'ਚ ਇਨ੍ਹਾਂ 10 ਰੂਟਾਂ 'ਤੇ ਚੱਲ ਰਹੀ ਵੰਦੇ ਭਾਰਤ ਐਕਸਪ੍ਰੈੱਸ

ਨਵੀਂ ਦਿੱਲੀ— ਵਾਰਾਣਸੀ ਵੰਦੇ ਭਾਰਤ ਐਕਸਪ੍ਰੈੱਸ
ਨਵੀਂ ਦਿੱਲੀ— ਮਾਤਾ ਵੈਸ਼ਨੋ ਦੇਵੀ ਵੰਦੇ ਭਾਰਤ ਐਕਸਪ੍ਰੈੱਸ
ਗਾਂਧੀਨਗਰ-ਮੁੰਬਈ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ
ਨਵੀਂ ਦਿੱਲੀ-ਅੰਬ-ਅੰਦੌਰਾ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ
  ਖਾਸ ਖਬਰਾਂ