View Details << Back

‘ਆਪ’ ਵੱਲੋਂ ਰਾਜਸਥਾਨ ’ਚ ਸਾਰੀਆਂ ਇਕਾਈਆਂ ਭੰਗ

  ਆਮ ਆਦਮੀ ਪਾਰਟੀ (ਆਪ) ਨੇ ਰਾਜਸਥਾਨ ’ਚ ਆਪਣੀਆਂ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਹਨ। ‘ਆਪ’ ਦੇ ਰਾਜਸਥਾਨ ’ਚ ਨਵੇਂ ਚੋਣ ਇੰਚਾਰਜ ਵਿਨੈ ਮਿਸ਼ਰਾ ਨੇ ਇਥੇ ਬਿਰਲਾ ਆਡੀਟੋਰੀਅਮ ’ਚ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਸੂਬਾ ਕਾਰਜਕਾਰਨੀ ਸਮੇਤ ਸਾਰੀਆਂ ਇਕਾਈਆਂ ਭੰਗ ਕਰਨ ਦਾ ਐਲਾਨ ਕੀਤਾ। ਦਿੱਲੀ ’ਚ ਵਿਧਾਇਕ ਮਿਸ਼ਰਾ ਨੇ ਕਿਹਾ ਕਿ ਸੂਬੇ ’ਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
  ਖਾਸ ਖਬਰਾਂ