View Details << Back

ਮੁੜ ਵਾਇਰਲ ਹੋਈ ਸਲਮਾਨ ਖ਼ਾਨ ਤੇ ਸੋਨਾਕਸ਼ੀ ਸਿਨ੍ਹਾ ਦੇ ਵਿਆਹ ਦੀ ਤਸਵੀਰ! ਜਾਣੋ ਸੱਚਾਈ

  ਸਲਮਾਨ ਖ਼ਾਨ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰ ਨੇ ਵਿਆਹ ਕਰਵਾ ਲਿਆ ਹੈ ਤੇ ਉਹ ਵੀ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨਾਲ।
ਕੁਝ ਦਿਨ ਪਹਿਲਾਂ ਇਨ੍ਹਾ ਦੋਵਾਂ ਦੀ ਤਸਵੀਰ ਨੇ ਪੂਰਾ ਮੀਡੀਆ ਹਿਲਾ ਕੇ ਰੱਖ ਦਿੱਤਾ ਸੀ। ਇਕ ਵਾਰ ਮੁੜ ਦੋਵਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਜੈਮਾਲਾ ਦੇ ਸਮੇਂ ਦੀ ਤਸਵੀਰ ਹੈ।
  ਖਾਸ ਖਬਰਾਂ