View Details << Back

ਸੂਮੀ ਤੋਂ ਕੱਢੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦਿੱਲੀ ਪੁੱਜਿਆ

  ਜੰਗ ਪ੍ਰਭਾਵਿਤ ਯੂਕਰੇਨ ਦੇ ਸੂਮੀ ਸ਼ਹਿਰ ਤੋਂ ਕੱਢੇ ਤੇ ਪੋਲੈਂਡ ਪੁੱਜੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਅੱਜ ਇਥੇ ਸਵੇਰੇ ਪਹੁੰਚਿਆ। ਜਹਾਜ਼ ਨੇ ਵੀਰਵਾਰ ਰਾਤ 11.30 ਵਜੇ ਉਡਾਣ ਭਰੀ ਅਤੇ ਸ਼ੁੱਕਰਵਾਰ ਸਵੇਰੇ 6.45 ਵਜੇ ਦਿੱਲੀ ਪਹੁੰਚੀ।
  ਖਾਸ ਖਬਰਾਂ