View Details << Back

ਦੇਸ਼ ’ਚ ਕਰੋਨਾ ਦੇ 4194 ਨਵੇਂ ਮਾਮਲੇ ਤੇ 255 ਮੌਤਾਂ

  ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 4,194 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕਰੋਨਾ ਮਰੀਜ਼ ਦੀ ਗਿਣਤੀ ਵੱਧ ਕੇ 4,29,84,261 ਹੋ ਗਈ ਹੈ। ਇਸ ਦੇ ਨਾਲ ਹੀ ਲਾਗ 255 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,15,714 ਹੋ ਗਈ ਹੈ।
  ਖਾਸ ਖਬਰਾਂ